rti pension tenders rules plots
ਪੈਂਸਨਰਜ
ਟੈਂਡਰ
ਐਕਟ ਰੂਲਜ/ਬਾਈਲਾਜ
ਪਲਾਟਾਂ ਦੀ ਵੇਚ/ਅਲਾਟਮੈਂਟ
ਸੂਚਨਾ ਦਾ ਅਧਿਕਾਰ 2005
line decor

ਭੂਮਿਕਾ

ਉਦੇਸ਼

ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਸਥਾਪਨਾ 26 ਮਈ, 1961 ਅਨੈਕਸਚਰ ਏ ਵਿੱਚ ਦਰਸਾਏ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਜੰਗਲਾਤ ਤੋਂ ਪ੍ਰਾਪਤ ਉਤਪਾਦਾਂ ਦੇ ਪ੍ਰੋਸੈਸਡ ਅਤੇ ਨਾਨ-ਪ੍ਰੋਸੈਸਡ ਉਤਪਾਦਾਂ ਦੀ ਵਿਕਰੀ, ਖਰੀਦ, ਰੱਖ-ਰਖਾਵ ਅਤੇ ਪ੍ਰੋਸੈਸਿੰਗ ਦੇ ਮਾਰਕੀਟਿੰਗ ਨੈੱਟਵਰਕ ਦੀ ਨਿਗਰਾਨੀ ਅਤੇ ਕੰਟਰੋਲ ਕਰਨ ਦੇ ਮੰਤਵ ਨੂੰ ਪੂਰਾ ਕਰਨ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 ਰਾਹੀਂ ਕੀਤੀ ਗਈ ਸੀ| ਪੰਜਾਬ ਰਾਜ ਖੇਤੀਬਾੜੀ ਮੰਡੀਕਰਣ ਬੋਰਡ  ਇੱਕ ਕਾਰਪੋਰੇਟ ਬਾਡੀ ਅਤੇ ਸਥਾਨਕ ਅਧਿਕਾਰ ਰੱਖਣ ਵਾਲੀ ਸੰਸਥਾ ਹੈ ਜਿਸ ਕੋਲ ਇੱਕ ਸਾਂਝੀਂ ਮੋਹਰ, ਅਤੇ ਜਾਇਦਾਦ ਨੂੰ ਲੈਣ, ਰੱਖਣ ਅਤੇ ਵੇਚਣ ਦੀ ਤਾਕਤ ਹੈ|
 ਹੋਰ...

ਪੰਜਾਬ ਖੇਤੀਬਾੜੀ ਉਤਪਾਦ ਪੰਜਾਬ ਐਗਰੀਕਲਚਰ ਪ੍ਰਡਿਊਸ ਮਾਰਕੀਟਸ ਐਕਟ, 1961 ਦੁਆਰਾ ਨਿਯੰਤ੍ਰਿਤ ਕੀਤੀ ਜਾਂਦਾ ਹੈ| ਐਕਟ ਦਾ ਖੇਤੀਬਾੜੀ ਉਤਪਾਦ ਦੀ ਖਰੀਦ, ਵਿਕਰੀ, ਰੱਖ-ਰਖਾਵ ਅਤੇ ਪ੍ਰੋਸੈਸਿੰਗ ਦੇ ਵਧੀਆ ਨਿਯੰਤ੍ਰਿਤ ਕਰਨ ਸਬੰਧੀ ਕਾਨੂੰਨ ਨੂੰ ਇਕੱਠਾ ਅਤੇ ਸੋਧਣ ਲਈ ਅਤੇ ਪੰਜਾਬ ਰਾਜ ਵਿੱਚ ਖੇਤੀਬਾੜੀ ਉਤਪਾਦਾਂ ਲਈ ਮਾਰਕੀਟਸ ਦੀ ਸਥਾਪਨਾ ਕਰਨ ਵਾਸਤੇ ਇੱਕ ਐਕਟ ਦਾ ਗਠਨ ਕੀਤਾ ਗਿਆ ਸੀ| ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦਾ ਮੁੱਖ ਉਦੇਸ਼ ਮੰਡੀਆਂ ਵਿੱਚ ਨਵੀਨਤਮ ਸਹੂਲਤਾਂ ਉਪਲਬਧ ਕਰਵਾ ਕੇ ਖੇਤੀਬਾੜੀ ਉਤਪਾਦਾਂ ਦੀ ਉਚਿਤ ਮਾਰਕੀਟਿੰਗ, ਨਵੀਆਂ ਮੰਡੀਆਂ ਦੀ ਸਥਾਪਨਾ,  ਲੋੜ ਪੈਣ ਤੇ ਇੱਕ ਅਜਿਹੀ ਮਾਰਕੀਟ ਦੀ ਸਥਾਪਨਾ ਕਰਨਾ ਜਿਸ ਵਿੱਚ ਖੇਤੀਬਾੜੀ ਉਤਪਾਦਾਂ ਦੀ ਖਰੀਦ, ਵਿਕਰੀ, ਰੱਖ-ਰਖਾਵ, ਤੁਲਾਈ ਅਤੇ ਪ੍ਰੋਸੈਸਿੰਗ ਦੇ ਸਬੰਧ ਵਿੱਚ ਆਉਣ ਵਾਲੇ ਲੋਕਾਂ ਲਈ ਸਾਰੀਆਂ ਸਹੂਲਤਾਂ ਉਪਲਬਧ ਹੋਣ|ਕਰਨਾ ਅਤੇ ਐਕਟ ਦੁਆਰਾ ਬਣੇ ਰੂਲਾਂ ਅਤੇ ਬਾਈ-ਲਾਅਜ ਨੂੰ ਲਾਗੂ ਕਰਨਾ| ਹੋਰ...

 

ਉਪਯੋਗੀ ਸਾਈਟਸ

Mandi_works
Mandi_works
Mandi_works
link1
Mandi_works