RECRUITMENT NOTIFICATIONS
   
 »

ਪੰਜਾਬ ਸਰਕਾਰ ਦੀ ਵੱਖ ਵੱਖ ਖਾਲੀਆਂ ਪਈਆਂ ਅਸਾਮੀਆਂ ਦੀ ਸਿੱਧੀ ਭਰਤੀ ਕਰਨ ਦੇ ਐਲਾਨ ਉਪਰੰਤ ਪੰਜਾਬ ਮੰਡੀ ਬੋਰਡ ਵੱਲੋਂ ਹੇਠ ਲਿਖਿਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ PPSC ਅਤੇ 3rd Party C-DAC ਨੂੰ ਭੇਜੇ ਗਏ ਹਨ, ਬਿਨੈ ਪੱਤਰ ਲਈ ਇਹਨਾਂ ਦੀਆਂ ਸਾਈਟਸ ਤੇ ਚੈੱਕ ਕਰਕੇ ਭਰਨ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ।

 

ਲੜੀ ਨੰ:

ਅਸਾਮੀ ਦਾ ਨਾਂ

ਗਰੁੱਪ

ਅਸਾਮੀਆਂ ਦੀ ਗਿਣਤੀ

1

ਉੱਪ ਮੰਡਲ ਅਫਸਰ (ਸਿਵਲ)

10

2

ਉੱਪ ਮੰਡਲ ਅਫਸਰ (ਜਨ ਸਿਹਤ)

01

3

ਉੱਪ ਮੰਡਲ ਅਫਸਰ (ਬਿਜਲੀ)

02

4

ਜੂਨੀਅਰ ਇੰਜੀਨੀਅਰ (ਸਿਵਲ)

ਬੀ

45

5

ਜੂਨੀਅਰ ਇੰਜੀਨੀਅਰ ( ਬਿਜਲੀ)

ਬੀ

12

6

ਜੂਨੀਅਰ ਇੰਜੀਨੀਅਰ (ਜਨ ਸਿਹਤ)

ਬੀ

10

7

ਜੂਨੀਅਰ ਖਰੜਾਕਾਰ

ਸੀ

21

ਕੁੱਲ

101

   
» URL link to PPSC: https://ppsc.gov.in
» URL link to C-DAC: https://www.cdac.in